ਗੁਰਦੁਆਰਾ ਸਾਹਿਬ, ਪਿੰਡ ਜਨੇਰ, ਮੋਗਾ - ਅੰਮ੍ਰਿਤਸਰ ਹਾਈਵੇ ਤੇ ਮੋਗਾ ਤੋੰ ਲਗਭਗ 9 ਕਿਲੋਮੀਟਰ ਦੀ ਦੂਰੀ ਤੇ ਪਿੰਡ ਜਨੇਰ ਵਿਖੇ ਸੁਭਾਇਮਾਨ ਹੈ। ਸ਼ਰਧਾਲੂ ਦੂਰੋਂ ਤੇ ਨੇੜਿਓਂ ਇਸ ਪਵਿੱਤਰ ਸਥਾਨ ਤੇ ਨਤਮਸਤਕ ਹੋਣ ਆਉਂਦੇ ਹਨ। ਇਸ ਜਗਾ ਨੂੰ ਕਈ ਮਹਾਨ ਸੰਤਾਂ ਨੇ ਤਪ-ਅਸਥਾਨ ਲਈ ਚੁਣਿਆ। ਮੌਜੂਦਾ ਸਰਪ੍ਰਸਤ ਬਾਬਾ ਮਹਿੰਦਰ ਸਿੰਘ ਜੀ ਅਨੁਸਾਰ ਇਸ ਜਗਾ ਨੂੰ ਦੂਸਰੇ ਗੁਰੂ ਨਾਨਕ, ਗੁਰੂ ਅੰਗਦ ਦੇਵ ਜੀ ਦੀ ਚਰਣ ਸ਼ੋਹ ਵੀ ਪ੍ਰਾਪਤ ਹੈ। ਗੁਰਦਾਆਰਾ ਸਾਹਿਬ ਇੱਕ ਧਾਰਮਿਕ ਟਕਸਾਲ ਵੀ ਹੈ ਜਿਥੇ ਵਿਦਿਆਰਥੀਆਂ ਨੂੰ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਅਤੇ ਅਨੰਦਮਈ ਕੀਰਤਨ ਦੀ ਸਿਖਿਆ ਵੀ ਦਿੱਤੀ ਜਾਂਦੀ ਹੈ।
Guru Nanak Dev Ji preached universal teachings, which are in Sri Guru Granth Sahib. They are guiding principles for every person to lead a dignified and rightful living. Teachings Guru Nanak Dev Ji
Professor Sahib Singh was a great Sikh scholar. He wrote translation of Guru Granth Sahib in 10 volumes which are considered as the standard translations of Gurbani. He spent 36 years on this work.
ਬਾਬਾ ਕੇਹਰ ਸਿੰਘ ਜੀ ਨੇ ਆਪਣੀ ਜਿੰਦਗੀ ਦਾ ਲੰਮਾ ਸਮਾਂ ਇਸ ਜਗਾ ਤੇ ਬੰਦਗੀ ਕਰਦਿਆਂ ਗੁਜ਼ਾਰਿਆ। ਓੁਹਨਾਂ ਨੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਸੁਚੱਜੀ ਅਤੇ ਧਾਰਮਿਕ ਜਿੰਦਗੀ ਜਿਉਣ ਦੀ ਸੇਧ ਦਿੱਤੀ। ਇਸ ਜਗਾ ਦੇ ਲੋਕ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਹਨ।
ADDRESS
Gurdwara Sahib,
Vill: Janer, Moga,
Punjab, India
CONTACTS
Email: gurdwarajaner@gmail.com
Phone: +91 98146 42131
LINKS TO OTHER SITES